Advertisement

Article 370: ਇਮਰਾਨ ਖ਼ਾਨ ਧਾਰਾ 370 ਹਟਾਏ ਜਾਣ 'ਤੇ ਕੀ-ਕੀ ਬੋਲੇ? | BBC NEWS PUNJABI

Article 370: ਇਮਰਾਨ ਖ਼ਾਨ ਧਾਰਾ 370 ਹਟਾਏ ਜਾਣ 'ਤੇ ਕੀ-ਕੀ ਬੋਲੇ? | BBC NEWS PUNJABI #Article370 #Kashmir
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਸਰਕਾਰ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤਿੱਖੀ ਆਲੋਚਨਾ ਕੀਤੀ ਹੈ। ਪਾਕਿਸਤਾਨ ਦੀ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਨੇ ਕੌਮਾਂਤੀਰ ਕਾਨੂੰਨਾਂ ਦੀਆਂ ਧੱਜੀਆਂ ਉਡਾਆਈਆਂ ਹਨ। ਇਮਰਾਨ ਖ਼ਾਨ ਨੇ ਕਿਹਾ, ''ਭਾਰਤ ਦੇ ਇਸ ਕਦਮ ਨੂੰ ਅਸੀਂ ਦੁਨੀਆਂ ਦੇ ਹਰ ਮੰਚ ਜਿਵੇਂ ਕਿ ਸੰਯੁਕਤ ਰਾਸ਼ਟਰ ਸਕਿਊਰਿਟੀ ਕਾਊਂਸਿਲ ਵਿੱਚ ਗੱਲ ਚੁੱਕਾਂਗੇ। ਕਸ਼ਮੀਰੀਆਂ ਦੇ ਨਾਲ ਪਾਕਿਸਤਾਨ ਹੀ ਨਹੀਂ ਸਗੋਂ ਸਾਰੀ ਦੁਨੀਆਂ ਦੇ ਮੁਸਲਮਾਨਾਂ ਦੀ ਆਵਾਜ਼ ਹੈ।''ਇਮਰਾਨ ਖ਼ਾਨ ਨੇ ਭਾਰਤ ਦੀ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਗੱਲ ਇੰਨੀ ਅੱਗੇ ਚਲੀ ਜਾਵੇਗੀ ਕਿ ਸਾਰਿਆਂ ਨੂੰ ਨੁਕਸਾਨ ਹੋਵੇਗਾ ਅਤੇ ਨਤੀਜੇ ਗੰਭੀਰ ਹੋਣਗੇ।
Subscribe to our YouTube channel:
For more stories, visit:
FACEBOOK:
INSTAGRAM:
TWITTER:

ਭਾਰਤ ਸ਼ਾਸਿਤ ਜੰਮੂ-ਕਸ਼ਮੀਰ,ਧਾਰਾ 370,ਪਾਕਿਸਤਾਨ,ਇਮਰਾਨ ਖ਼ਾਨ,ਭਾਜਪਾ,imran khan,article 370,india kashmir,kashmir,jammu kashmir,ਬੀਬੀਸੀ ਖ਼ਬਰਾਂ,ਪਾਕਿਸਤਾਨ ਖ਼ਬਰਾਂ,imran khan on 370,

Post a Comment

0 Comments