MP ਭਗਵੰਤ ਮਾਨ ਪੱਤਰਕਾਰਾਂ ਨੂੰ ਮਿਲਣ ਪਹੁੰਚੇ ਪੰਜਾਬ ਭਵਨ
ਭਗਵੰਤ ਮਾਨ ਨੇ ਪੱਤਰਕਾਰਾਂ ਦੇ ਰੋਸੇ ਦੂਰ ਕਰਨ ਦੀ ਕੀਤੀ ਕੋਸ਼ਿਸ਼
ਮਾਨ ਨੇ ਮੁਆਫੀ ਮੰਗਣ ਤੋਂ ਬਿਨਾਂ ਹੀ ਪੱਤਰਕਾਰਾਂ ਨੂੰ ਕੀਤਾ ਖੁਸ਼
24 ਦਸੰਬਰ ਨੂੰ ਹੋਈ ਸੀ MP ਭਗਵੰਤ ਮਾਨ ਦੀ ਪੱਤਰਕਾਰਾਂ ਨਾਲ ਤਕਰਾਰ
14 ਫ਼ਰਵਰੀ ਤੋਂ ਪਹਿਲਾਂ ਦਿੱਲੀ ‘ਚ AAP ਸਰਕਾਰ ਬਣਾਉਣ ਦਾ ਕੀਤਾ ਦਾਅਵਾ
ਮੋਦੀ ਅਤੇ ਸ਼ਾਹ ਦੀ ਜੋੜੀ ਦਾ ਲੋਕ ਜਲਦੀ ਕਰ ਦੇਣਗੇ ਅੰਤ: ਭਗਵੰਤ ਮਾਨ
We are your voice. We are for Human rights. Send your voice to us we will raise your voice. purthekhalas@gmail.com
Read news at www.thekhalastv.com
0 Comments