ਇਸ ਕਿਤਾਬ ਵਿੱਚ ਪ੍ਰਭਾਵਸ਼ਾਲੀ ਲੋਕਾਂ ਦੀਆਂ 7 ਆਦਤਾਂ ਬਾਰੇ ਲਿਖਿਆ ਗਿਆ ਹੈ. ਲੇਖਕ ਸਟੀਵਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਸਮੇਤ 25 ਦੇਸ਼ਾਂ ਦੇ ਮੁੱਖੀਆਂ ਯਾਨੀ ਰਾਾਸ਼ਟਰਪਤੀਆਂ ਅਤੇ ਪ੍ਰਧਾਨਮੰਤਰੀਆਂ ਨੇ ਇਹ ਤਰੀਕੇ ਸਿਖਾਉਣ ਲਈ ਕਿਹਾ ਸੀ. ਸਟੀਵਨ ਨੇ 1989 ਵਿੱਚ ਇਹ ਕਿਤਾਬ ਰਿਲੀਜ਼ ਕੀਤੀ ਸੀ, ਜਿਸਦੀਆਂ ਅੱਜ ਤੱਕ 2.5 ਕਰੌੜ ਕਾਪੀਆਂ ਵਿੱਕ ਚੁੱਕੀਆਂ ਹਨ. ਇਹ ਕਿਤਾਬ ਕਰੀਬ 50 ਭਾਸ਼ਾਵਾਂ ਵਿੱਚ ਅਨੁਵਾਦਿਤ ਹੋ ਚੁੱਕੀ ਹੈ.
ਅੰਗਰੇਜ਼ੀ ਕਿਤਾਬ ਖਰੀਦਣ ਲਈ ਐਫਿਲੀਐਟਿਡ ਲਿੰਕ ( )
ਹਿੰਦੀ ਕਿਤਾਬ ਖਰੀਦਣ ਲਈ ਲਿੰਕ
#BooksinPunjabi #7habitsofHighlyeffectivepeople #Stephencovey #AwazPunjabDi #BeBest #SandeepSinghBooks
#7habitsofhighlyeffectivepeople #Stephencovey #BooksinPunjabi,
0 Comments